ਅਫਵਾਹਾਂ ਤੋਂ ਬਚੋ, ਵੈਕਸੀਨ ਜਰੂਰ ਲਗਾਓ’ ਦਾ ਸੁਨੇਹਾ ਦਿੰਦਿਆਂ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 42ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ

ਜ਼ਿਲਾ ਵਾਸੀਆਂ ਨੂੰ ਕੋਵਿਡ ਬਿਮਾਰੀ ਵਿਰੁੱਧ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਪ੍ਰੇਰਿਤ ਕਰਨ ਲਈ ਕਾਰਗਰ ਤੇ ਸਫਲ ਸਾਬਤ ਹੋਇਆ ‘ਅਚਵੀਰਜ਼ ਪ੍ਰੋਗਰਾਮ’ – ਬਿ੍ਰਗੇਡੀਅਰ ਕਾਹਲੋਂ ਗੁਰਦਾਸਪੁਰ, 23 ਮਈ (ਮੰਨਨ ਸੈਣੀ )। ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 42ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਬਿ੍ਰਗੇਡੀਅਰ ਜੀ.ਐਸ ਕਾਹਲੋਂ, ਜ਼ਿਲ੍ਹਾ ਮੁਖੀ ‘ਗਾਰਡੀਅਨ ਆਫ ਗਵਰਨੈੱਸ … Continue reading ਅਫਵਾਹਾਂ ਤੋਂ ਬਚੋ, ਵੈਕਸੀਨ ਜਰੂਰ ਲਗਾਓ’ ਦਾ ਸੁਨੇਹਾ ਦਿੰਦਿਆਂ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 42ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ